Monday, 11 June 2018

Nanak Love - Chandigarh Smagam



Chandigarh Smagam:

....... ੴ ਸਤਿਗੁਰ ਪ੍ਰਸਾਿਦ ...............
ਕਲਜੁਗ ਮਹਿ ਕੀਰਤਨੁ ਪਰਧਾਨਾ।।                                                 ਗੁਰਮੁਖਿ ਜਪੀਐ ਲਾਿੲ ਧਿਆਨਾ।।

ਗੁਰੂ ਪਿਆਰੀ ਸਾਧ ਸੰਗਤ ਜੀ 15,16,17  ਜੂਨ ਦਿਨ  ਸ਼ੁੱਕਰਵਾਰ,ਸਨੀਵਾਰ, ਐਤਵਾਰ ਤਿੰਨ ਦਿਨ ਦਾ ਗੁਰਬਾਣੀ ਕੀਰਤਨ ਸਮਾਗਮ ਗੁਰਦੁਆਰਾ ਸ੍ਰੀ ਮਾਨਕ ਤਬਰਾ,
ਰਾਏਪੁਰ ਰਾਣੀ ਵਿਖੇ ਹੋ ਰਿਹਾ ਹੈ ਜੀ ।

Gurudwara Shri Manak Tabraan Raipur Rani
Parwala Rd, Taparian, Haryana 134204

Map Location

https://goo.gl/maps/t1uVgnXVSnm


ਲਾਈਵ ਕੀਰਤਨ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ ਜੀ
https://gurfatehradio.weebly.com/gurfateh-radio.html

Daily Kirtan timings:
Friday:
evening  : 4.00 to 5.00 pm simran
5.00 to 5.45 Gurbani Lekh
5.45 to 6.45 kirtan
6.45 to 7.30 Rehras sahib and Ardaas
Saturday:
Morning : 4.00 to 5.00 am Simran
5.00 to 6.15 Nitnem
6.15 to 11.30 Asa di vaar and kirtan
11.30 to 12.30 Gurbani lekh and ardaas.
 Then as per same evening programs.

Langar: all time available.
From: Sadhsangat



ਧੰਨ ਗੁਰੂ ਨਾਨਕ | ਵਾਹਿਗੁਰੂ